ਕਬਜ ਇਕ ਬਹੁਤ ਪੁਰਾਣੀ ਬਿਮਾਰੀ ਹੈ. ਕਈ ਲੋਕ ਇਸ ਬਿਮਾਰੀ ਨੂੰ ਕੁਛ ਖਾਸ ਨੀ ਸਮਜਦੇ ਪਰ ਕਿਉਕਿ ਘੰਟਾ ਫੋਨ ਤੇ ਲਗੇ ਰਹਿਣ ਨਾਲ ਊਨਾ ਨੂੰ ਪਤਾ ਨੀ ਲਗਦਾ ਕੇ ਉਹ ਇਕ ਸੀਰਿਯਸ ਬਿਮਾਰੀ ( disease) ਨੂੰ ਝੇਲ ਰਹੇ ਨੇ. ਕਬਜ ਹੋਣ ਨਾਲ ਪੈਟ ਵਿਚ ਦਰਦ ਰਹਿੰਦੀ ਹੈ ਟਾਇਲਟ ਵਿਚ ਜਦ ਟੀਮ ਲਗਦਾ ਹੈ ਜਿਸਨਾਲ ਕਈ ਬਿਮਾਰੀਆਂ ਲਗ ਜਾਂਦੀਆਂ ਨੇ
ਕਬਜ ਨਾਲ ਲਗਨ ਵਾਲਿਆਂ ਬਿਮਾਰੀਆਂ
- 1 ਪੈਟ ਵਿਚ ਗੈਸ ਬਣਨਾ
- 2 ਬਵਾਸੀਰ ਹੋਣਾ
- 3 ਪੈਟ ਵਿਚ ਦਰਦ ਹੋਣਾ
- 4 ਸਰ ਦਰਦ ਰਹਿਣਾ
1. ਇਕ ਚਮਚ ਸ਼ਹਿਦ ਤੇ ਇਕ ਤਾਜੇ ਪਾਣੀ ਦਾ ਗਿਲਾਸ ਲਵੋ ਫਰ ਮਿਲਾ ਕੇ ਪਿਓ - ਕਬਜ ਦੂਰ ਹੋ ਜਾਏਗੀ. ਜੇਕਰ ਇਸਨੂੰ ਰੋਜ ਪਿਯੋ ਤਾ ਬਹੁਤ ਵਧੀਆ ਹੈ
2 ਗਾਜਰ ਮੁੱਲੀ ਟਮਾਟਰ ਪਾਲਕ ਦਾ ਸਲਾਦ ਵਿਚ ਨਾਰੀਅਲ ਦੀ ਗਿਰੀ ਮਿਲਾਕੇ ਖਾਣ ਨਾਲ ਪੁਰਾਣੀ ਕਬਜ ਵੀ ਦੂਰ ਹੋ ਜਾਵੇਗੀ
3 . ਇਕ ਗਲਾਸ ਪਾਣੀ ਵਿਚ ਸੇਂਧਾ ਨਮਕ ਅਤੇ ਇਕ ਨਿਮਬੂ ਦਾ ਰਸ ਮਿਲਾਕੇ ਖਾਲੀ ਪੈਟ ਪੀਣ ਨਾਲ ਵੀ ਕਬਜ ਦੂਰ ਹੋ ਜਾਂਦੀ ਹੈ ਅਤੇ ਆਰਾਮ ਮਿਲਦਾ ਹੈ .
4. ਰੋਜ ਸਵੇਰੇ ਉੱਠ ਕੇ ਸੈਰ ਕਰੋ ਅਤੇ ਪਾਣੀ ਪਿਓ . ਪਾਣੀ ਦਿਨ ਵਿਚ 5 ਤੋਂ 6 ਘਟੋ ਘਟ ਪੀਣਾ ਚਾਹੀਦਾ ਹੈ ਜਿਸਨਾਲ ਕਬਜ ਜ਼ਿੰਦਗੀ ਵਿਚ ਕਦੇ ਨੀ ਹੋਵੇਗੀ