ਇਹ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ , ਮੈਂਗੋ ਸ਼ੇਕ । ਜਾਣੋ ਇਸ ਦੇ ਕਾਰਨ ।
ਅੰਬ ਹਰ ਕਿਸੇ ਨੂੰ ਪਸੰਦ ਆਉਣ ਵਾਲਾ ਫਲ ਹੈ । ਗਰਮੀਆਂ ਦੇ ਮੌਸਮ ਵਿਚ ਇਸ ਦਾ ਬਹੁਤ ਸੇਵਨ ਕੀਤਾ ਜਾਂਦਾ ਹੈ । ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ । ਪੋਸ਼ਕ ਤੱਤਾਂ ਨਾਲ ਭਰਪੂਰ ਅੰਬ ਕਈ ਬੀਮਾਰੀਆਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ । ਅਤੇ ਇਹ ਸਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਦਿੰਦਾ ਹੈ । ਬਹੁਤ ਸਾਰੇ ਲੋਕ ਅੰਬ ਦਾ ਸ਼ੇਕ ਬਣਾ ਕੇ ਪੀਣਾ ਪਸੰਦ ਕਰਦੇ ਹਨ । ਮੈਗੋਂ ਸ਼ੇਕ ਵੀ ਬਹੁਤ ਸਵਾਦੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਕਿਉਂਕਿ ਇਸ ਵਿਚ ਅੰਬ ਅਤੇ ਦੁੱਧ ਨੂੰ ਮਿਲਾ ਕੇ ਕਈ ਡਰਾਈ ਫਰੂਟ ਅਤੇ ਨੱਟਸ ਮਿਲਾਏ ਜਾਂਦੇ ਹਨ । ਬਹੁਤ ਸਾਰੇ ਲੋਕ ਅੰਬ ਖਾਣ ਦੀ ਬਜਾਏ ਮੈਗੋਂ ਸ਼ੇਕ ਪੀਣਾ ਪਸੰਦ ਕਰਦੇ ਹਨ । ਅਤੇ ਦਿਨ ਵਿੱਚ ਕਈ ਗਿਲਾਸ ਮੈਗੋ ਸ਼ੇਕ ਪੀ ਲੈਂਦੇ ਹਨ । ਪਰ ਅਜਿਹਾ ਕਰਨਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ।
ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਮੈਗੋਂ ਸ਼ੇਕ ਦਾ ਸੇਵਨ ਕਰਨ ਨਾਲ ਸਾਡੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ ।
ਜ਼ਿਆਦਾ ਮਾਤਰਾ ਵਿੱਚ ਮੈਗੋ ਸ਼ੇਕ ਪੀਣਾ ਸਿਹਤ ਲਈ ਨੁਕਸਾਨਦਾਇਕ ਕਿਉਂ ਹੁੰਦਾ ਹੈ ।
ਦੁੱਧ ਅਤੇ ਅੰਬ ਦੋਨਾਂ ਦੀ ਪ੍ਰਕਿਤੀ ਇੱਕ-ਦੂਜੇ ਨਾਲ਼ੋਂ ਅੱਡ ਹੁੰਦੀ ਹੈ । ਇਹਨਾਂ ਦੋਨਾਂ ਦਾ ਮਿਸ਼ਰਣ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ । ਇਹਨਾਂ ਦੋਨਾਂ ਚੀਜ਼ਾਂ ਦਾ ਕੋਮਬਿਨੇਸ਼ਨ ਇਕ ਦੂਜੇ ਦੇ ਵਿਰੁੱਧ ਹੂੰਦਾ ਹੈ । ਇਹਨਾਂ ਦੋਨਾਂ ਦੀ ਕਵਾਲਿਟੀ ਅਲਗ ਅਲਗ ਹੂੰਦੀ ਹੈ । ਦੂਧ ਪਚਣ ਤੋਂ ਬਾਅਦ ਮੀਠਾ ਹੂੰਦਾ ਹੈ । ਅਤੇ ਅੰਬ ਪਚਣ ਤੋਂ ਬਾਅਦ ਖਟਾ ਹੋ ਜਾਂਦਾ ਹੈ । ਦੂਧ ਅਤੇ ਅੰਬ ਦੋਨਾਂ ਦੇ ਹੀ ਪਚਣ ਵਾਲੇ ਪ੍ਰਭਾਵ ਅਲਗ ਅਲਗ ਹੂੰਦੇ ਹਨ । ਇਹ ਸਾਡੇ ਮੇਟਾਬੋਲਿਜਮ ਨੂੰ ਪ੍ਰਭਾਵਿਤ ਕਰਦਾ ਹੈ । ਅਤੇ ਸਾਡੇ ਸਰੀਰ ਵਿੱਚ ਵਾਧੂ ਚਰਬੀ ਅਤੇ ਟੋਕਸਿਨ ਦਾ ਕਾਰਨ ਬਣਦਾ ਹੈ । ਲੰਮੇ ਸਮੇਂ ਤੱਕ ਕਈ ਸਿਹਤ ਨਾਲ ਜੁੜਿਆ ਹੋਇਆ ਸਮਸਿਆਵਾਂ ਦਾ ਕਾਰਨ ਬਣ ਸਕਦਾ ਹੈ । ਜਿਵੇਂ ਚਮੜੀ ਦੇ ਨਾਲ ਸੰਬੰਧਿਤ ਰੋਗ , ਸੋਜ , ਡਾਇਜੇਸ਼ਨ ਸੰਬੰਧੀ ਸਮਸਿਆਵਾਂ , ਸਾਹ ਸੰਬੰਧੀ ਰੋਗ , ਕਮਜ਼ੋਰ ਇਮਿਉਨਟੀ ਅਤੇ ਲਗਾਤਾਰ ਸਰਦੀ ਜੂਕਾਮ ਅਤੇ ਪ੍ਰਜਨਨ ਸ਼ਮਤਾ ਨੂੰ ਵੀ ਪ੍ਰਭਾਵਿਤ ਕਰਨ ਸਕਦਾ ਹੈ ।
ਜਾਣੋ ਗਰਮੀ ਵਿਚ ਜ਼ਿਆਦਾ ਮੈਗੋ ਸ਼ੇਕ ਪੀਣ ਦੇ ਨੂਕਸਾਨ
ਸ਼ਰੀਰ ਵਿੱਚ ਗਰਮੀ ਵਧ ਜਾਂਦੀ ਹੈ
ਅੰਬ ਦੀ ਤਾਸੀਰ ਗਰਮ ਹੁੰਦੀ ਹੈ । ਮੈਗੋ ਸ਼ੇਕ ਭਲੇ ਹੀ ਥੋੜ੍ਹੇ ਸਮੇਂ ਲਈ ਤੂਹਾਨੂੰ ਠੰਡਾ ਮਹਿਸੂਸ ਹੂੰਦਾ ਹੈ । ਪਰ ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਸਰੀਰ ਵਿੱਚ ਗਰਮੀ ਵਧ ਜਾਂਦੀ ਹੈ ।
ਵਜ਼ਨ ਵਧ ਜਾਣਾ
ਅੰਬ ਵਿਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੂੰਦੀ ਹੈ । ਇਸ ਕਾਰਨ ਜੋ ਲੋਕ ਆਪਣੇ ਸਰੀਰ ਦੇ ਵਜਨ ਨੂੰ ਘੱਟ ਕਰਨਾ ਚਾਹੁੰਦੇ ਹਨ । ਅਤੇ ਆਪਣੇ ਸਰੀਰ ਦੇ ਵਜ਼ਨ ਨੂੰ ਸਹੀ ਰੱਖਣ ਵਾਲੇ ਲੋਕਾਂ ਨੂੰ ਮੈਗੋ ਸ਼ੇਕ ਦਾ ਸੇਵਨ ਨਾ ਕਰਨ ਦੀ ਸਲਾਹ ਦਿੰਦੇ ਹਨ ।
ਪੇਟ ਲਈ ਨੂਕਸਾਨ ਦਾਇਕ
ਮੈਗੋ ਸ਼ੇਕ ਦਾ ਜ਼ਿਆਦਾ ਸੇਵਨ ਕਰਨ ਨਾਲ ਤੂਹਾਡਾ ਪੇਟ ਖ਼ਰਾਬ ਹੋ ਸਕਦਾ ਹੈ । ਕਿਉਂਕਿ ਇਹ ਸਾਡੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ । ਅਤੇ ਤੂਹਾਨੂੰ ਉਲਟੀ , ਦਸਤ , ਮਤਲੀ ਅਤੇ ਬਲੋਟਿੰਗ ਵਰਗੀਆਂ ਸਮਸਿਆਵਾਂ ਹੋ ਸਕਦੀਆਂ ਹਨ ।
ਬਲੱਡ ਸ਼ੂਗਰ ਵਿਚ ਸਪਾਇਕ ਦਾ ਕਾਰਨ
ਬਣਨਾਡਾਇਬੀਟੀਜ਼ ਅਤੇ ਪ੍ਰੀਡਾਇਬਟੀਜ ਵਾਲੇ ਲੋਕਾਂ ਨੂੰ ਮੈਗੋ ਸ਼ੇਕ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਅੰਬ ਬਹੁਤ ਮੀਠੇ ਹੂੰਦੇ ਹਨ । ਜੋ ਬਲੱਡ ਸ਼ੂਗਰ ਵਿਚ ਸਪਾਇਕ ਦਾ ਕਾਰਨ ਬਣਦੇ ਹਨ । ਇਸ ਲਈ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਸਕਿਨ ਐਲਰਜੀ
ਕੂਝ ਲੋਕਾਂ ਨੂੰ ਦੂਧ ਅਤੇ ਅੰਬ ਦੇ ਇਸ ਕੋਮਬਿਨੇਸ਼ਨ ਨਾਲ ਸਕਿਨ ਐਲਰਜੀ ਦੀ ਸਮਸਿਆ ਹੋ ਸਕਦੀ ਹੈ । ਉਹਨਾਂ ਨੂੰ ਚਮੜੀ ਤੇ ਖੂਜਲੀ , ਰੈਸ਼ਏਜ ਅਤੇ ਪੈਚ ਦੇਖਣ ਨੂੰ ਮਿਲ ਸਕਦੇ ਹਨ ।
ਅੰਬ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਅੰਬ ਨਾਲ ਸਿਹਤ ਲਈ ਲਾਭ ਦਾ ਅੰਨਦ ਲੈਣਾ ਚਾਹੁੰਦੇ ਹੋ , ਤਾਂ ਤੁਸੀਂ ਅੰਬ ਦਾ ਸੇਵਨ ਸਿਧੇ ਤੋਰ ਤੇ ਕਰ ਸਕਦੇ ਹੋ । ਮੌਗੈ ਸੇਕ ਦਾ ਸੇਵਨ ਨਾ ਕਰੋ , ਪਰ ਜੇਕਰ ਤੁਸੀਂ ਸੇਵਨ ਕਰ ਰਹੇ ਹੋ ਤਾ ਸੀਮਤ ਮਾਤਰਾ ਵਿਚ ਕਰ ।
9888276707
कोई टिप्पणी नहीं:
एक टिप्पणी भेजें